HaterA ਚ HaTe ਹੇ , ਜੱਟ ਪੂਰਾ ਠੇਠ ਆ
ਸੱੜਦੇ ਨੇ ਸਾਲੇ ਮੈਂਥੋ Feeling Great ਆ..!!
जोक्स और शायरी हिंदी में
HaterA ਚ HaTe ਹੇ , ਜੱਟ ਪੂਰਾ ਠੇਠ ਆ
ਸੱੜਦੇ ਨੇ ਸਾਲੇ ਮੈਂਥੋ Feeling Great ਆ..!!
ਜ਼ਿੰਦਗੀ ਦੇ ਰੰਗ ਵੇ ਸੱਜਣਾ
ਤੇਰੇ ਸੀ ਸੰਗ ਵੇ ਸੱਜਣਾ
ਓ ਦਿਨ ਚੇਤੇ ਆਉਂਦੇ
ਜੋ ਗਏ ਨੇ ਲੰਘ ਵੇ ਸੱਜਣਾ
Sari Umar Dova Nu ik Duje Da Sath Hove ..
Te Teja Sade Nal Khelda Sada Jwak Hove😉❤
ਜੱਟ ਦਾ ਦਮਾਗ _ ਤੇ ਿਪੰਡ ਆਲ਼ੇ ਜਵਾਕ_
_ਿਵਗੜ ਜਾਣ ਤਾਂ ਬਹੁਤ _ਮਾੜੇ ਹੁੰਦੇ ਆ
ਮੇਰੇ ਨਾਲ ਬਹਿਣ ਦੀ ਅਉਕਾਤ ਨਹੀਂ ਸੀ ਜਿਨ੍ਹਾਂ ਦੀ
ਓਹਨਾ ਨੂੰ ਮੈਂ ਦਿਲ ਚ ਬਿਠਾਈ ਬੈਠਾ ਸੀ
ਕਈਆਂ👥 ਦੇ ਦਿਲਾਂ❤ ਵਿੱਚ ਰਹਿੰਨਾ😎 ਆਂ..
ਕਈਆਂ👥 ਦੇ ਤਾ ਸਮਝੋਂ🤔 ਵੀ ਬਾਹਰ 👉ਨੀ
Lakha #Sohnia #Kudiya Honia Ess Jagg Utte,😒😒
Par Mai #Viah #Mithiye Tere Naal Krauna Ae
ਕਸ਼ੂਏ ਤੇ Rabit ਦੀ ਸੁਣੀ ਤੂੰ ਕਹਾਣੀ ਐ
ਜਿੰਨੀ ਕੋ ਮੁਕੱਦਰਾਂ ਚ ਓਨੀ ਹੀ ਤੂੰ ਖਾਣੀ ਐ
ਸਾਨੂੰ ਹੱਸਦਿਆਂ ਨੂੰ ਵੇਖ ਕੇ ਜਿਊਣ ਵਾਲੀਏ
ਨੀਂ ਹੁਣ ਰੋਦਿਆਂ ਨੂੰ ਵੇਖ ਕਿਵੇਂ ਦਿਨ ਕੱਟਦੀ..
ਅਸ਼ੀ ਦਰ ਦਰ ਜਾ ਕੇ ਦੁਆਵਾ ਮੰਗੀਆ…
ਜੇ ਪਿਆਰ ਦਿੱਤਾ ਰੱਬਾ ਉਮਰਾ ਵੀ ਦੇ ਲੰਬੀਆ